Bhai Surinderpal Singh Ji Khalsa Celebrated 549th Parkash Purab of Sri Guru Nanak Dev Ji at Bilaspur, Chhattisgarh


ਬਿਲਾਸਪੁਰ ਵਿਖੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ  
4 ਨਵੰਬਰ 2017 ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 549ਵਾਂ  ਪ੍ਰਕਾਸ਼ ਦਿਹਾੜਾ ਜਿਥੇ ਕਿ ਸੰਸਾਰ ਭਰ ਵਿਚ ਬੜੀ ਸ਼ਰਧਾ ਪਿਆਰ ਨਾਲ ਮਨਾਇਆ ਗਿਆ ਉਥੇ ਬਿਲਾਸਪੁਰ, ਛਤੀਸਗੜ੍ਹ ਵਿਖੇ ਵੀ ਗੁਰਦੁਆਰਾ ਸਿੰਘ ਸਭਾ , ਗੋਂਡਪਾਰਾ ਵਿਖੇ ਬੜੀ ਚਾਓ ਸ਼ਰਧਾ ਪਿਆਰ ਨਾਲ ਮਨਾਇਆ ਗਿਆ 2 ਨਵੰਬਰ ਨੂੰ ਭਾਰੀ ਨਗਰ ਕੀਰਤਨ ਕੱਢਿਆ ਗਿਆ 2, 3 ਅਤੇ 4 ਨਵੰਬਰ ਨੂੰ ਭਾਰੀ ਕੀਰਤਨ ਦੀਵਾਨ ਸਜਾਏ ਗਏ ਜਿਸ ਵਿਚ ਭਾਈ ਸੁਰਿੰਦਰਪਾਲ ਸਿੰਘ ਜੀ ਖਾਲਸਾ, ਲੁਧਿਆਣਾ ਵਾਲੇ, ਬੀਬੀ ਚਰਨਜੀਤ ਕੌਰ ਜੀ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਭਾਈ ਰਾਜਿੰਦਰ ਸਿੰਘ ਜੀ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਉਪਰੰਤ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ।























No comments

Theme images by molotovcoketail. Powered by Blogger.