"Gurmat Kirtan Lehar" Launched a new youtube channel - You Must Subscribe Please

****************************************************************************
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕਿ ਫਤਿਹ ||
"ਗੁਰਮਤਿ ਕੀਰਤਨ ਲਹਿਰ" ਇਸ Youtube ਚੈੱਨਲ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 2017 ਵਿਚ 548ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਕੀਤੀ ਗਈ. ਇਸ ਚੈਨਲ ਦੇ ਉਦੇਸ਼ ਨਿਮਿਨ ਲਿਖਿਤ ਹਨ:-
1. ਇਸ ਚੈੱਨਲ ਦਾ ਮੁੱਖ ਮਕਸਦ ਸਮੁੱਚੀ ਲੋਕਾਈ ਨੂੰ ਗੁਰਮਤਿ ਅਤੇ ਗੁਰਬਾਣੀ ਕੀਰਤਨ ਨਾਲ ਜੋੜਨਾ ਹੈ।
2. ਇਸ ਚੈੱਨਲ ਰਾਹੀਂ ਹਰ ਵਰਗ ਦੇ ਬੱਚੇ/ਵੀਰਾਂ/ਭੈਣਾਂ ਨੂੰ Online ਕੀਰਤਨ ਦੀ ਸਿਖਲਾਈ ਦਿਤੀ ਜਾਵੇਗੀ।
3. ਦੁਨੀਆ ਭਰ ਵਿਚ ਗੁਰਮਤਿ ਗਤੀਵਿਧਿਆਂ ਨਾਲ ਜੋੜਿਆ ਜਾਵੇਗਾ।
4. ਸਾਡੇ ਕੁਝ ਨਿੱਜੀ ਤਜੁਰਬਿਆਂ ਦੀ ਵੀ ਸਾਂਝ ਕੀਤੀ ਜਾਵੇਗੀ।
ਇਸ ਲਈ ਸਾਡੀ ਆਪ ਜੀ ਨੂੰ ਪੁਰਜ਼ੋਰ ਬੇਨਤੀ ਹੈ ਕੇ ਇਸ ਚੈੱਨਲ ਨੂੰ ਵੱਧ ਤੋਂ ਵੱਧ Subscribe ਕੀਤਾ ਤੇ ਕਰਵਾਇਆ ਜਾਵੇ। ਅਸੀਂ ਆਪ ਜੀ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ।
ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਹੇਠਾਂ ਦਿਤੇ links ਜਰੂਰ Open ਕਰੋ ਅਤੇ ਲਾਹਾ ਲਾਓ ਜੀ|
GURMAT KIRTAN LEHAR ON YOUTUBE

Leave a Comment